ਅੰਮ੍ਰਿਤਸਰ: ਪਿਆਰ ਪਾਉਣ ਲਈ ਮਾਲ ਦੀ ਸੱਤਵੀਂ ਮੰਜ਼ਿਲ ‘ਤੇ ਚੜ੍ਹੀ ਕੁੜੀ, ਪੁਲਿਸ ਨੇ ਬਚਾਈ ਜਾਨ, ਹੋਇਆ ਹਾਈ ਪ੍ਰੋਫਾਈਲ ਡਰਾਮਾ

ਅੰਮ੍ਰਿਤਸਰ, 22 ਜਨਵਰੀ (ਦੀ ਪੰਜਾਬ ਵਾਇਰ)। ਅੰਮ੍ਰਿਤਸਰ ਦੇ ਸਥਾਨਕ ਟ੍ਰਿਲੀਅਮ ਮਾਲ ਦੀ ਸੱਤਵੀਂ ਮੰਜ਼ਿਲ ‘ਤੇ ਚੜ੍ਹ ਕੇ ਇਕ ਲੜਕੀ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਲੜਕੀ ਨੂੰ ਬਚਾਇਆ। ਘਟਨਾ ਸ਼ਨੀਵਾਰ ਰਾਤ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਆਪਣੇ ਪ੍ਰੇਮੀ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਉਸ … Continue reading ਅੰਮ੍ਰਿਤਸਰ: ਪਿਆਰ ਪਾਉਣ ਲਈ ਮਾਲ ਦੀ ਸੱਤਵੀਂ ਮੰਜ਼ਿਲ ‘ਤੇ ਚੜ੍ਹੀ ਕੁੜੀ, ਪੁਲਿਸ ਨੇ ਬਚਾਈ ਜਾਨ, ਹੋਇਆ ਹਾਈ ਪ੍ਰੋਫਾਈਲ ਡਰਾਮਾ